Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kahaṯ(u). ਆਖਦਾ, ਕਹਿੰਦਾ। says. ਉਦਾਹਰਨ: ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥ Raga Aaasaa 1, 27, 4:1 (P: 357). ਉਦਾਹਰਨ: ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥ Raga Vadhans 4, Ghorheeaan, 2, 3:6 (P: 576).
|
|