Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਆਖਦਾ/ਆਖਦੀ/ਆਖਦੇ, ਕਹਿੰਦਾ/ਕਹਿੰਦੀ/ਕਹਿੰਦੇ, ਕਥਨ ਕਰਦਾ/ਕਰਦੀ/ਕਰਦੇ, ਬਿਆਨ ਕਰਦਾ/ਕਰਦੀ/ਕਰਦੇ। ਉਦਾਹਰਣ: ਕਹਤਉ ਪੜਤਉ ਸੁਣਤਉ ਏਕ॥ {ਧਨਾ ੧, ਅਸ ੧, ੭:੧ (686)}। ਕੋਇ ਕਹਤਉ ਅਨੰਨਿ ਭਗਉਤੀ॥ {ਰਾਮ ੫, ਅਸ ੧, ੨:੩ (912)}।

Mahan Kosh Encyclopedia
ਵਿ- ਕਥਨ ਕਰਤਾ. ਕਥਕ. ਕਹਣ ਵਾਲਾ। (2) ਆਖਦਾ. ਕਥਨ ਕਰਦਾ. "ਕਹਤਉ ਪੜਤਉ ਸੁਣਤਉ ਏਕ". (ਧਨਾ ਅਃ ਮਃ ੧) "ਕਹਦੇ ਕਚੇ ਸੁਣਦੇ ਕਚੇ". (ਅਨੰਦੁ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits