Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੌਣ, ਕਿਹੜਾ, ਕਿਹੜੀ, ਕਿਸ ਤਰ੍ਹਾਂ?। ਉਦਾਹਰਣ: ਅਬ ਕਹੁ ਰਾਮ ਕਵਨ ਗਤਿ ਮੋਰੀ॥ {ਗਉ ਕਬ, ੧੫, ੧*:੧ (326)}। ਇਨ ਤੇ ਕਹਹੁ ਕਵਨ ਛੁਟਕਾਰਾ॥ {ਗਉ ੫, ਮੁਖ ੧੯, ੫:੬ (288)}। ਇਨ ਤੇ ਕਹਹੁ ਤੁਮ ਕਵਨ ਸਨਾਥਾ॥ {ਗਉ ੫, ਸੁਖ ੧੯, ੫:੪ (288)}। ਸੰਤਨ ਕੀ ਮਹਿਮਾ ਕਵਨ ਵਖਾਨਉ॥ {ਗਉ ੫, ੮੬, ੪:੧ (181)}। ਸੁਧ ਕਵਨ ਪਰ ਹੋ
|
| Mahan Kosh Encyclopedia |
ਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|