Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalaᴺḋar⒰. ਫਕੀਰਾਂ ਦੇ ਪੰਜ ਦਰਜਿਆਂ ਵਿਚ ਪੰਜਵਾਂ ਦਰਜਾ, ਮਦਾਰੀ। of the five fifth stage of ascetics, conjurer.
ਉਦਾਹਰਨ:
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ Raga Bilaaval 1, 2, 1:1 (P: 795).

SGGS Gurmukhi-English Dictionary
of the five fifth stage of ascetics, conjurer.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਕਲੰਦਰ) ਫ਼ਾ. [کلنّدر] ਅਥਵਾ [قلنّدر] ਵਿ. ਮਸ੍ਤ. ਬੇਪਰਵਾ। 2. ਫ਼ਕੀਰਾਂ ਦਾ ਇੱਕ ਖਾਸ ਦਰਜਾ. ਦੇਖੋ- ਅਬਦਾਲ. “ਆਉ ਕਲੰਦਰ ਕੇਸਵਾ.” (ਭੈਰ ਨਾਮਦੇਵ) “ਮਨੁ ਮੰਦਰੁ ਤਨੁ ਵੇਸ ਕਲੰਦਰੁ.” (ਬਿਲਾ ਮਃ ੧) ਮਨ ਹੀ ਮੇਰੇ ਲਈ ਮੰਦਿਰ ਹੈ, ਅਤੇ ਸ਼ਰੀਰ ਕਲੰਦਰੀ ਵੇਸ ਹੈ। 3. ਹੁਣ ਬਾਂਦਰ ਨਚਾਉਣ ਵਾਲੇ ਭੀ ਕਲੰਦਰ ਕਹੇਜਾਂਦੇ ਹਨ.
ਜੋਗ ਤੋ ਜਾਨਲੀਓ ਤੁਮ ਊਧਵ,
ਆਸਨ ਸਾਧ ਸਮਾਧਿ ਲਗਾਨੇ,
ਪੂਰਕ ਰੇਚਕ ਕੁੰਭਕ ਕੀ ਗਤਿ,
ਐਨ ਲਗਾਵਤ ਠੀਕ ਠਿਕਾਨੇ,
ਪੈ ਜਸੁਧਾਸੁਤ ਕੇ ਜੋਊ ਕੌਤਕ,
ਕ੍ਯੋਂਕਰ ਤੂ ਰਿਦ ਅੰਤਰ ਆਨੇ?
ਮਾਨੀ ਮੁਨਿੰਦ੍ਰ ਸੁ ਜਾਨੇ ਕਹਾਂ? ਕਛੁ
ਬੰਦਰ ਭੇਦ ਕਲੰਦਰ ਜਾਨੇ. (ਬਾਵਾਰਾਮ ਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits