Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaᴺḋar. ਫਕੀਰਾਂ ਦੇ ਪੰਜ ਦਰਜਿਆਂ ਵਿਚ ਪੰਜਵਾਂ ਦਰਜਾ, ਮਦਾਰੀ। of the five fifth stage of ascetics, conjurer. ਉਦਾਹਰਨ: ਆਉ ਕਲੰਦਰ ਕੇਸਵਾ ॥ Raga Bhairo, Naamdev, 1, 1:1 (P: 1167).
|
SGGS Gurmukhi-English Dictionary |
Sufi Fakir/ascetic (of the five fifth order of Sufi Fakirs).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. uMhammadan monk or recluse; monkey or bear-tamer.
|
Mahan Kosh Encyclopedia |
(ਕਲੰਦਰੁ) ਫ਼ਾ. [کلنّدر] ਅਥਵਾ [قلنّدر] ਵਿ. ਮਸ੍ਤ. ਬੇਪਰਵਾ। 2. ਫ਼ਕੀਰਾਂ ਦਾ ਇੱਕ ਖਾਸ ਦਰਜਾ. ਦੇਖੋ- ਅਬਦਾਲ. “ਆਉ ਕਲੰਦਰ ਕੇਸਵਾ.” (ਭੈਰ ਨਾਮਦੇਵ) “ਮਨੁ ਮੰਦਰੁ ਤਨੁ ਵੇਸ ਕਲੰਦਰੁ.” (ਬਿਲਾ ਮਃ ੧) ਮਨ ਹੀ ਮੇਰੇ ਲਈ ਮੰਦਿਰ ਹੈ, ਅਤੇ ਸ਼ਰੀਰ ਕਲੰਦਰੀ ਵੇਸ ਹੈ। 3. ਹੁਣ ਬਾਂਦਰ ਨਚਾਉਣ ਵਾਲੇ ਭੀ ਕਲੰਦਰ ਕਹੇਜਾਂਦੇ ਹਨ. ਜੋਗ ਤੋ ਜਾਨਲੀਓ ਤੁਮ ਊਧਵ, ਆਸਨ ਸਾਧ ਸਮਾਧਿ ਲਗਾਨੇ, ਪੂਰਕ ਰੇਚਕ ਕੁੰਭਕ ਕੀ ਗਤਿ, ਐਨ ਲਗਾਵਤ ਠੀਕ ਠਿਕਾਨੇ, ਪੈ ਜਸੁਧਾਸੁਤ ਕੇ ਜੋਊ ਕੌਤਕ, ਕ੍ਯੋਂਕਰ ਤੂ ਰਿਦ ਅੰਤਰ ਆਨੇ? ਮਾਨੀ ਮੁਨਿੰਦ੍ਰ ਸੁ ਜਾਨੇ ਕਹਾਂ? ਕਛੁ ਬੰਦਰ ਭੇਦ ਕਲੰਦਰ ਜਾਨੇ. (ਬਾਵਾਰਾਮ ਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|