Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
{ਸੰਗ੍ਯਾ}. ਕ੍ਰਿਸ੍ਨਜੀਰਕ. ਕਾਲੀ ਜੀਰੀ. Nigella indica. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਇਹ ਅੰਬ ਆਦਿ ਦੇ ਆਚਾਰ ਵਿੱਚ ਪਾਈਦੀ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|