Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Kalam. 1. ਲੇਖਣੀ, ਲਿਖਣ ਦਾ ਸੰਦ। 2. 'ਕਲਮਾ' ਦਾ ਸੰਖੇਪ। 1. writing instrument, pen. 2. abbreviation of 'kalama' (Mohhamad's confession of faith). 1. ਉਦਾਹਰਨ: ਕਾਗਦਿ ਕਲਮ ਨ ਲਿਖਣਹਾਰੁ ॥ Japujee, Guru ʼnanak Dev, 12:3 (P: 3). ਉਦਾਹਰਨ: ਕਲਮ ਕਾਗਦ ਸਿਆਨਪ ਲੇਖੀ ॥ Raga Gaurhee 5, 81, 1:2 (P: 179). 2. ਉਦਾਹਰਨ: ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥ (ਚੰਗੀ ਤਰ੍ਹਾਂ ਪਵਿਤਰ ਹੋਣਾ ਕਲਮਾ ਹੈ). Raga Maaroo 5, Solhaa 12, 2:3 (P: 1083).

SGGS Gurmukhi-English Dictionary
[Ara. n.] Pen
SGGS Gurmukhi-English Data provided by Harjinder Singh Gill, Santa Monica, CA, USA.

English Translation
n.f. pen, reed pen; cutting, graft; wedge; unshaved tuft of hair near the temples.

Mahan Kosh Encyclopedia

ਅ਼. __ {ਸੰਗ੍ਯਾ}. ਲੇਖਨੀ. ਲਿੱਖਣ. "ਕਲਮ ਜਲਉ ਸਣੁ ਮਸਵਾਣੀਐ". (ਵਾਰ ਸ੍ਰੀ ਮਃ ੩)। (2) ਬਿਰਛ ਦੀ ਟਾਹਣੀ, ਜੋ ਪਿਉਂਦ ਲਈ ਵੱਢੀ ਗਈ ਹੈ। (3) ਕ਼ਲਮ ਦੇ ਆਕਾਰ ਦੀ ਕੋਈ ਵਸਤੁ। (4) ਕਲਮਾ ਦਾ ਸੰਖੇਪ. "ਕਲਮ ਖੁਦਾਈ ਪਾਕੁ ਖਰਾ". (ਮਾਰੂ ਸੋਲਹੇ ਮਃ ੫) ਅਤਿ ਪਵਿਤ੍ਰ ਰਹਿਣਾ ਖ਼ੁਦਾਈ ਕਲਮਾ ਹੈ। (5) ਸੰ. ਇੱਕ ਪ੍ਰਕਾਰ ਦੇ ਚਾਉਲ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits