Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaljug. ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਸ੍ਰਿਸ਼ਟੀ ਦੇ ਆਰੰਭ ਤੋਂ ਸਾਰੇ ਸਮੇਂ ਨੂੰ ਚਹੁੰ ਜੁੱਗਾਂ ਵਿਚ ਵੰਡਿਆ ਹੋਇਆ ਹੈ। ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ। ਵਰਤਮਾਨ ਸਮਾਂ ਕਲਜੁਗ ਦਾ ਮੰਨਿਆ ਜਾਂਦਾ ਹੈ। age of vice, according hindu mythology beginning from the origin of the earth the time has been divided into 4 periods, Kaliyug is the fourth period. ਉਦਾਹਰਨ: ਇਸੁ ਕਲਿਜੁਗ ਮਹਿ ਕਰਮ ਧਰਮ ਨ ਕੋਈ ॥ Raga Gaurhee 3, 30, 4:1 (P: 161).
|
SGGS Gurmukhi-English Dictionary |
[P. n.] (from Sk.Kaliyuga) the iron age
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. age of darkness the last of the four eons in Indian philosophy.
|
Mahan Kosh Encyclopedia |
ਦੇਖੋ- ਕਲਿਕਾਲ ਅਤੇ ਯੁਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|