Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Karoḏẖ(i). ਕ੍ਰੋਧ ਨਾਲ। anger with anger. ਉਦਾਹਰਨ: ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ (ਕ੍ਰੋਧ ਨਾਲ). Raga Gaurhee 4, Sohlay, 4, 1:1 (P: 13). ਉਦਾਹਰਨ: ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥ (ਕ੍ਰੋਧ). Raga Sireeraag 5, Asatpadee 26, 4:1 (P: 70).
|
Mahan Kosh Encyclopedia |
ਕ੍ਰੋਧ ਕਰਕੇ. ਗੁੱਸੇ ਨਾਲ. "ਕਾਮਿ ਕਰੋਧਿ ਨਗਰੁ ਬਹੁ ਭਰਿਆ". (ਸੋਹਿਲਾ)। (2) ਦੇਖੋ, ਕ੍ਰੋਧੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|