Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kare. 1. ਕਰਦਾ ਹੈ। 2. ਕਰਕੇ। reduces, bestows, does. 2. doing, practicing.
ਉਦਾਹਰਨਾ:
1. ਗਾਵੈ ਕੋ ਸਾਜਿ ਕਰੇ ਤਨੁ ਖੇਹ ॥ Japujee, Guru Nanak Dev, 3:5 (P: 2).
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ Japujee, Guru Nanak Dev, 4:2 (P: 2).
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥ (ਕਰਦਾ ਹੈ). Raga Sireeraag 5, 85, 4:1 (P: 48).
2. ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥ (ਜਿਸ ਨੇ ਗੁਰੂ ਨੂੰ ਸਤਿ ਕਰਕੇ ਜਾਣਿਆ ਹੈ). Raga Maajh 5, 24, 3:3 (P: 101).

SGGS Gurmukhi-English Dictionary
[Var.] From Kara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕੜੇ. ਕੰਗਣ. ਕਟਕ. “ਜਾਤ ਰੂਪ ਕੇ ਜਰਤੀ ਕਰੇ.” (ਗੁਪ੍ਰਸੂ) ਸੋਨੇ ਦੇ ਜੜਾਊ ਕੜੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits