Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹੱਥ (ਇਕ-ਵਚਨ)। ਮਸੂਲ, ਟੈਕਸ, ਡੰਨ। ਕਰਕੇ। ਕਰ!। ਉਦਾਹਰਣ: ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨ ਧਾਵੈ ਨਹ ਮਰੀ॥ {ਸਿਰੀ ੫, ਛੰਤ ੩, ੫:੪ (81)}। ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ॥ {ਸਵ ੪, ਨਲ ੮:੩ (1399)}। ਗੁਰੂ ਗੁਰੂ ਗੁਰੁ ਕਰੁ ਮਨ ਮੇਰੇ॥ {ਸਵ ੪, ਨਲ ੯:੧ (1399)}। ਜਮੁ ਜਾਗਾਤੀ ਦੂਜੈ ਭ
|
| SGGS Gurmukhi-English Dictionary |
Var. From Kara
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਕਰ. "ਅਹਿਕਰੁ ਕਰੇ ਸੁ ਅਹਿਕਰੁ ਪਾਏ". (ਵਾਰ ਮਾਰੂ ੨, ਮਃ ੫) ਇਸ ਹੱਥ ਨਾਲ ਕਰੇ ਅਤੇ ਉਸੇ ਹੱਥ ਨਾਲ ਫਲ ਪਾਵੇ। (2) ਸੰ. ਕਰ. ਦੇਖੋ, ਕਰ ੩. "ਗਊ ਬਿਰਾਰਮਣ ਕਉ ਕਰੁ ਲਾਵਹੁ". (ਵਾਰ ਆਸਾ).
Mahan Kosh data provided by Bhai Baljinder Singh (RaraSahib Wale);
See http://www.ik13.com
|
|