Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Karījai. ਕਰਦਾ, ਮਾਣਦਾ। makes, perform, revels. ਉਦਾਹਰਨ: ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ (ਕਰੋ). Raga Maajh 5, 29, 4:1 (P: 103). ਉਦਾਹਰਨ: ਕਹੁ ਕਬੀਰ ਬਹੁ ਕਾਇ ਕਰੀਜੈ ॥ (ਕਾਹਦੇ ਲਈ ਕਰਨਾ ਹੈ). Raga Gaurhee, Kabir, 5, 4:1 (P: 324). ਉਦਾਹਰਨ: ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥ (ਕਰੀਏ). Raga Goojree 5, Asatpadee 1, 1:2, (P: 507). ਉਦਾਹਰਨ: ਖਾਜੈ ਪੈਝੈ ਰਲੀ ਕਰੀਜੈ ॥ (ਕਰਦਾ ਹੈ). Raga Maaroo 1, Solhaa 7, 13:1 (P: 1027).

.

© SriGranth.org, a Sri Guru Granth Sahib resource, all rights reserved.
See Acknowledgements & Credits