Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਕਰਾਰ ਵਿੱਚ, ਟਿਕਾਉ/ਇਕਾਗ੍ਰਤਾ ਵਿੱਚ। ਕਰੜੀ, ਸਖ਼ਤ, ਔਖੀ। ਉਦਾਹਰਣ: ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ॥ {ਤਿਲੰ ਕਬ, ੧, ੧:੨ (727)}। ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥ {ਮਲਾ ੪, ੧, ੪:੧ (1263)}।

Mahan Kosh Encyclopedia
ਕਰਾਰਾ ਦਾ ਇਸਤ੍ਰੀ ਲਿੰਗ. ਦੇਖੋ, ਕਰਾਰਾ. {ਸੰਗ੍ਯਾ}. ਦ੍ਰਿੜ੍ਹਤਾ। (2) ਇਸਥਿਤੀ. "ਟੁਕ ਦਮ ਕਰਾਰੀ ਜਉ ਕਰਉ". (ਤਿਲੰ ਕਬੀਰ)। (3) ਵਿ- ਦ੍ਰਿੜ੍ਹ. ਮਜਬੂਤ. "ਵਿੱਚ ਹਉਮੈ ਭੀਤ ਕਰਾਰੀ". (ਮਲਾ ਮਃ ੪)। (4) ਔਖੀ. ਮੁਸ਼ਕਿਲ. "ਹੁਕਮੀ ਬੰਦੇ ਕਾਰ ਕਰਾਰੀ". (ਭਾਗੁ)। (5) ਪ੍ਰਤਿਗ੍ਯਾ. ਇਕਰਾਰ. "ਹਮ ਸੋਂ ਇਹ ਬਿਧਿ ਕਰੈਂ ਕਰਾਰੀ". (ਗੁਰੁਸੋਭਾ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits