Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਕਰੋ, ਬਣਾਓ! ਕਰਦੇ ਹੋ, ਕਰ ਰਹੇ ਹੋ, ਕੀਤਾ ਹੈ, ਕਰੀਏ, ਕਰ ਲਵੇਂ। ਉਦਾਹਰਣ: ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ॥ {ਸੋਰ ੪, ਵਾਰ ੨੩:੨ (651)}। ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ {ਸਿਰੀ ੧, ੨੩, ੧:੧ (22)}।

SGGS Gurmukhi-English Dictionary
[Var.] From Karau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ". (ਆਸਾ ਮਃ ੫)। (2) ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ". (ਵਾਰ ਸੋਰ ਮਃ ੪).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits