Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karvat(u). ਪਾਸਾ ਪਰਤ ਕੇ। by turning the back.
ਉਦਾਹਰਨ:
ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥ Raga Aaasaa, Kabir, 35, 1:2 (P: 484).

Mahan Kosh Encyclopedia

(ਕਰਵਟ) ਸੰ. ਕਰਵਰਤ. ਨਾਮ/n. ਹੱਥ ਦੇ ਸਹਾਰੇ ਨਾਲ ਘੁੰਮ ਜਾਣ ਦੀ ਕ੍ਰਿਯਾ. ਪਸਵਾੜਾ. ਪਾਸਾ ਪਰਤਣਾ. “ਕਰਵਤੁ ਭਲਾ ਨ ਕਰਵਟੁ ਤੇਰੀ.” (ਆਸਾ ਕਬੀਰ) ਤੇਰੇ ਮੂੰਹ ਫੇਰਨ ਨਾਲੋਂ ਕਰਵਤੁ (ਆਰਾ) ਭਲਾ ਹੈ। 2. ਸੰ. ਕਰਵਟ. ਬਾਜ਼ਾਰ. ਮੰਡੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits