Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਪਿਛਲੇ ਕਰਮਾਂ ਅਨੁਸਾਰ, ਕਰਮਾਂ ਦਾ ਸਦਕਾ, ਕਰਮ ਵਿੱਚ, ਕਿਸਮਤ ਨਾਲ, ਭਾਗਾਂ ਵਿੱਚ, ਬਖ਼ਸ਼ਸ਼ ਨਾਲ। ਉਦਾਹਰਣ: ਆਪੇ ਗੁਰੁ ਦਾਤਾ ਕਰਮਿ ਬਿਧਾਤਾ॥ {ਮਾਝ ੩, ੨੯, ੨:੧ (126)}। ਸੇਵਕ ਸੇਵਹਿ ਕਰਮਿ ਚੜਾਉ॥ {ਆਸਾ ੧, ਵਾਰ ੫ਸ, ੧, ੨:੧੧ (465)}। ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ॥ {ਸਿਰੀ ੫, ੯੦, ੧:੪ (49)}।
|
| SGGS Gurmukhi-English Dictionary |
Var. From Karama
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਕਰਮੀ। (2) ਕ੍ਰਿਪਾ ਦ੍ਵਾਰਾ. "ਜਿਸ ਨੋ ਕਰਮਿ ਪ੍ਰਾਪਤ ਹੋਵੈ". (ਸੋਰ ਮਃ ੫) ਦੇਖੋ, ਕਰਮ। (3) ਕਰਮਾਂ ਕਰਕੇ "ਕਰਮਿ ਪਵੈ ਨੀਸਾਨ". (ਵਾਰ ਮਾਝ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|