Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕਰਮਾਂ/ਅਮਲਾਂ ਨਾਲ/ਦੇ ਕਾਰਨ/ਕਰਕੇ/ਅਨੁਸਾਰ। ਉਦਾਹਰਣ: ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ॥ {ਮਾਰੂ ਕਬ, ੧, ੨:੨ (1105)}।
|
| Mahan Kosh Encyclopedia |
ਦੇਖੋ, ਕਰਮਣਾ. "ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ". (ਮਾਰੂ ਕਬੀਰ).
Mahan Kosh data provided by Bhai Baljinder Singh (RaraSahib Wale);
See http://www.ik13.com
|
|