Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karpūr. ਕਾਫੂਰ, ਮੁਸ਼ਕ ਕਪੂਰ, ਹਵਾ ਨਾਲ ਉਡ ਜਾਣ ਵਾਲਾ ਇਕ ਮਾਦਾ। camphor. ਉਦਾਹਰਨ: ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ਯ੍ਯ ਦੇਹੰ ਮਲੀਣੰ ॥ Gathaa, Guru Arjan Dev, 1:1 (P: 1360).
|
SGGS Gurmukhi-English Dictionary |
[Sk. n.] Camphor
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਹਾਥੀ, ਜੋ ਕਰ (ਸੁੰਡ) ਨਾਲ ਉਦਰ ਪੂਰਣ ਕਹਦਾ ਹੈ. “ਕਰਪੂਰਗਤਿ ਬਿਨ ਅਕਾਲ ਦੂਜੋ ਕਵਨ?” (ਗ੍ਯਾਨ) ਇਸ ਪਾਠ ਨੂੰ ਅਞਾਣ ਲਿਖਾਰੀਆਂ ਨੇ ਕਪੂਰਗਤਿ ਲਿਖ ਰੱਖਿਆ ਹੈ. “ਕੰਬੁਗ੍ਰੀਵ ਕਰਪੂਰਗਤਿ.” (ਸਲੋਹ) 2. ਸੰ. ਕਰਪੂਰ. ਕਾਫੂਰ. ਕਰਪੂਰ (ਕਪੂਰ) ਬਿਰਛ ਅਤੇ ਉਸ ਦੇ ਰਸ ਤੋਂ ਬਣਿਆ ਹੋਇਆ ਇੱਕ ਸੁਗੰਧ ਵਾਲਾ ਪਦਾਰਥ. “ਕਰਪੂਰ ਪੁਹਪ ਸੁਗੰਧਾ.” (ਗਾਥਾ) ਦੇਖੋ- ਕਪੂਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|