Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਕਰਦੇ/ਕਰਦੀਆਂ, ਕਰਨਗੇ/ਕਰਨਗੀਆਂ, ਕਰਨ ਲੱਗ ਪੈਂਦੇ/ਪੈਂਦੀਆਂ। ਕੰਨ ਵਿੱਚ/ਨਾਲ/ਦੁਆਰਾ। ਉਦਾਹਰਣ: ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ॥ {ਮਾਲੀ ੫, ੮, ੨:੧ (988)}। ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ॥ {ਸਿਰੀ ੫, ਅਸ ੨੬, ੪:੩ (70)}। ਮੰਨੇ ਕਾ ਬਹਿ ਕਰਨਿ ਵੀਚਾਰੁ॥ {ਜਪੁ ੧੨:੪ (3)}।

SGGS Gurmukhi-English Dictionary
[Var.] From Karana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕਰ੍‍ਣ (ਕੰਨ) ਵਿੱਚ. ਕਾਨ ਮੇ. "ਕਦੇ ਨ ਕਰਨਿ ਧਰਿਆ". (ਸ੍ਰੀ ਅਃ ਮਃ ੫)। (2) ਕਰਦੇ ਹਨ. "ਮੰਨੇ ਕਾ ਬਹਿ ਕਰਨਿ ਵੀਚਾਰੁ". (ਜਪੁ)। (3) ਕੀਤੇ ਗਏ ਹਨ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits