Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਕਰਦਿਆਂ। ਕਰਦਾ ਹੈ। ਉਦਾਹਰਣ: ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥ {ਗਉ ੪, ਵਾਰ ੧੫ਸ, ੪, ੧:੩ (308)}। ਧੰਧਾ ਕਰਤਿਆ ਅਨਦਿਨੁ ਵਿਹਾਨਾ॥ {ਗਉ ੩, ੨੬, ੧:੪ (159)}।

SGGS Gurmukhi-English Dictionary
P.v.   Doing (from Karanā)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਵਿ- ਕਾਰਿਤ. ਕਰਾਇਆ ਹੋਇਆ. "ਕੀਤਾ ਕਰਤਿਆ ਓਸ ਦਾ ਸਭੁ ਗਇਆ". (ਵਾਰ ਗਉ ੧. ਮਃ ੪) ਕ੍ਰਿਤ ਅਤੇ ਕਾਰਿਤ ਸਭ ਨਿਸਫਲ ਹੋਇਆ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits