Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karṯā. 1. ਬਣਾਨ ਵਾਲਾ, ਸਿਰਜਣਹਾਰ, ਭਾਵ ਪ੍ਰਭੂ, ਕਰਤਾਰ। 2. ਕਰਨਹਾਰ, ਕਰਨ ਵਾਲਾ। 3. ਕਰਦਾ, ਕਰਦਿਆਂ। 1. creator. 2. doer. 3. doing; perform, do.
ਉਦਾਹਰਨਾ:
1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4).
ਕਰਤਾ ਚਿਤ ਨ ਆਵਈ ਮਨਮੁਖ ਅੰਧ ਗਵਾਰ ॥ (ਪ੍ਰਭੂ, ਵਾਹਿਗੁਰੂ). Raga Sireeraag 5, 72, 1:4 (P: 42).
2. ਕਰਤਾ ਸਭੁ ਕੋ ਤੇਰੈ ਜੋਰਿ ॥ Raga Sireeraag 1, 10, 1:1 (P: 17).
ਮੋ ਕਉ ਇਹ ਬਿਧਿ ਕੋ ਸਮਝਾਵੈ ॥ (ਕੌਣ ਸਮਝਾਵੈ?)
ਉਦਾਹਰਨ:
ਕਰਤਾ ਹੋਇ ਜਨਾਵੈ ॥ (ਕਰਨਹਾਰ ਹੋਵੇ ਤਾਂ ਹੀ ਦਸੇਗਾ). Raga Gaurhee 5, 163, 1; 2 (P: 215).
ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥ (ਕਰਨ ਵਾਲਾ). Raga Gaurhee 5, Chhant 3, 1:5 (P: 248).
3. ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ Raga Sireeraag 3, 53, 3:1 (P: 34).
ਜਉ ਜਾਨੈ ਮੈ ਕਥਨੀ ਕਰਤਾ ॥ (ਕਰਦਾ ਹਾਂ). Raga Gaurhee 5, Baavan Akhree, 24:5 (P: 255).
ਜਬ ਇਹ ਜਾਨੈ ਮੈ ਕਿਛੁ ਕਰਤਾ ॥ Raga Gaurhee 5, Sukhmanee 12, 4:3 (P: 278).

SGGS Gurmukhi-English Dictionary
[P. n.] Creator, doer
SGGS Gurmukhi-English Data provided by Harjinder Singh Gill, Santa Monica, CA, USA.

English Translation
n.m, doer, maker; author, composer, creator; God; gr. subject.

Mahan Kosh Encyclopedia

(ਕਰਤਾਰ) ਸੰ. कर्तृ- ਕਿਰਤ੍ਰ. ਵਿ. ਕਰਨ ਵਾਲਾ. ਰਚਣ ਵਾਲਾ. “ਕਰਤਾ ਹੋਇ ਜਨਾਵੈ.” (ਗਉ ਮਃ ੫) 2. ਨਾਮ/n. ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. “ਕਰਤਾਰੰ ਮਮ ਕਰਤਾਰੰ.” (ਨਾਪ੍ਰ) ਕਰਤਾਰ ਮੇਰਾ ਕਰਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits