Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Karṯab. 1. ਕੰਮ। 2. ਕੰਮ ਕਾਜ। 3. ਕੌਤਕ। 4. ਕਰਨ ਵਾਲਾ, ਰਚਨ/ਸਿਰਜਨ ਵਾਲਾ। 1. doings, ingenuities. 2. affairs. 3. wonderous deeds. 4. creator. 1. ਉਦਾਹਰਨ: ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥ Raga Maajh 5, 28, 3:3 (P: 102). ਉਦਾਹਰਨ: ਮੀਤ ਕੇ ਕਰਤਬ ਕੁਸਲ ਸਮਾਨਾ ॥ Raga Gaurhee 5, 109, 1:2 (P: 187). 2. ਉਦਾਹਰਨ: ਕਰਤਬ ਸਭਿ ਸਵਾਰੇ ॥ Raga Sorath 5, 73, 2:1 (P: 627). 3. ਉਦਾਹਰਨ: ਜਾ ਕੇ ਕਰਤਬ ਲਖੇ ਨ ਜਾਹਿ ॥ Raga Bhairo 5, 32, 2:1 (P: 1144). 4. ਉਦਾਹਰਨ: ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥ Salok Sehaskritee, Gur Arjan Dev, 38:2 (P: 1357).
|
SGGS Gurmukhi-English Dictionary |
[n.] (from Sk. Karatavya) action, skill, feat, performance
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. feat, performance or show of skill; jugglery; acrobatics; see ਕਰਤੱਵ.
|
Mahan Kosh Encyclopedia |
ਸੰ. कर्तव्य ਕਰ੍ਤਵ੍ਯ. ਵਿ- ਕਰਣ ਯੋਗ੍ਯ. ਕਰਣ ਲਾਇਕ਼. "ਸਰਬ ਕਰਤਬ ਮਮੰਕਰਤਾ". (ਸਹਸ ਮਃ ੫) "ਤਿਸ ਕੇ ਕਰਤਬ ਬਿਰਥੇ ਜਾਤ". (ਸੁਖਮਨੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|