Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਕਰਦੇ/ਕਰਦਾ/ਕਰਦੀ। ਕਰਕੇ, ਕਰ ਕਰ ਕੇ, ਕਰਦੇ ਹੋਏ, ਕਰਦਿਆਂ, ਬਣਾਉਂਦਿਆਂ, ਕਰਨ ਨਾਲ। ਉਦਾਹਰਣ: ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ॥ {ਗਉ ੫, ੧੬੨*, ੩:੧ (215)}। ਹੇ ਗੋਬਿੰਦ ਕਰਤ ਮਾਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ॥ {ਸਸ ੫, ੧੬:੪ (1355)}। ਕਰਤੇ ਕੈ ਕਰਣੈ ਨਾਹੀ ਸੁਮਾਰੁ॥ {ਜਪੁ ੧, ੧੬:੬ (3)}।

SGGS Gurmukhi-English Dictionary
Desi v.   Do
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕਰਦਾ ਹੈ। (2) ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ". (ਓਅੰਕਾਰ)। (3) ਕਰਤਾ. "ਹੇ ਗੋਬਿੰਦ ਕਰਤ ਮਇਆ". (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। (4) ਸੰ. कर्त्त् ਕਰ੍‍ਤ. ਭੇਦ. ਵਿਭਾਗ। (5) ਟੋਆ. ਗਰਤ। (6) ਅ਼. __ ਕੱਰਤ. ਬਾਰੀ. ਦਫ਼ਹ. ਨੌਬਤ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits