Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Karṇī. 1. ਕਾਰਜ ਦੀ ਕਿਰਿਆ। 2. ਕਰਮ, ਕੰਮ। 3. ਆਚਰਣ। 4. ਕਰਨ ਯੋਗ। 1. verb denoting action; do, does. 2. deeds, actions. 3. character. 4. deeds. 1. ਉਦਾਹਰਨ: ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ (ਕਟ ਦੇਣੀ). Raga Sireeraag 1, 7, 2:2 (P: 16). ਉਦਾਹਰਨ: ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥ Raga Aaasaa 1, Asatpadee 18, 7:1 (P: 421). ਉਦਾਹਰਨ: ਜਿਨਿ ਕਰਤੇ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ Raga Aaasaa 1, Vaar 8ਸ, 1, 1:6 (P: 467). 2. ਉਦਾਹਰਨ: ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ Raga Sireeraag 1, 12, 2:2 (P: 18). ਉਦਾਹਰਨ: ਜਹ ਕਰਣੀ ਤਹ ਪੂਰੀ ਮਤਿ ॥ (ਚੰਗੇ ਕਰਮ॥ 'ਭਾਸ਼ਾ ਵਿਭਾਗ ਕੋਸ਼' ਇਸ ਦੇ ਅਰਥ 'ਘਾਲ', ਮਿਹਨਤ, ਕਮਾਈ ਕਰਦਾ ਹੈ). Raga Sireeraag 1, 30, 3:3 (P: 25). 3. ਉਦਾਹਰਨ: ਗੁਰਮੁਖਿ ਕਰਣੀ ਕਾਰ ਕਮਾਵੈ ॥ Raga Gaurhee 3, 25, 2:1 (P: 159). 4. ਉਦਾਹਰਨ: ਕਰਣੀ ਕਾਰ ਧੁਰਹੁ ਫੁਰਮਾਈ ॥ Raga Aaasaa 3, 46, 2:1 (P: 363). ਉਦਾਹਰਨ: ਗੁਰਮੁਖਿ ਕਰਣੀ ਕਾਰ ਕਮਾਵੈ ॥ Raga Dhanaasaree 3, 6, 2:1 (P: 665).

Mahan Kosh Encyclopedia

{ਸੰਗ੍ਯਾ}. ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ". (ਧਨਾ ਮਃ ੫)। (2) ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ". (ਸ੍ਰੀ ਮਃ ੧)। (3) ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। (4) ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ". (ਧਨਾ ਛੰਤ ਮਃ ੧)। (5) ਦੇਖੋ, ਕਰਿਣੀ। (6) ਦੇਖੋ, ਕਰਨੀ ੩.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits