Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kargėh. ਖਡੀ, ਜੁਲਾਹੇ ਦੀ ਕੰਘ ਜਿਸ ਵਿਚ ਉਹ ਆਪਣੀ ਤਾਂਣੀ ਫਸਾਂਦਾ ਹੈ। loom. ਉਦਾਹਰਨ: ਧਰਨਿ ਅਕਾਸ ਕੀ ਕਰਗਹ ਬਨਾਈ ॥ Raga Aaasaa, Kabir, 36, 2:1 (P: 484).
|
Mahan Kosh Encyclopedia |
ਜੁਲਾਹੇ ਦਾ ਕਰਘਾ. ਕੰਘੀ. ਜਿਸ ਵਿੱਚ ਤਾਣੀ ਫਸਾਈ ਹੋਈ ਹੁੰਦੀ ਹੈ। (2) ਫ਼ਾ. __ ਕਰਗਾਹ ਅਥਵਾ ਕਾਰਗਾਹ. {ਸੰਗ੍ਯਾ}. ਕਾਰਖ਼ਾਨਾ. "ਧਰਨਿ ਅਕਾਸ ਕੀ ਕਰਗਹ ਬਨਾਈ". (ਆਸਾ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|