Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kamāv-hi. 1. ਭੋਗੇ, ਅਭਿਆਸ ਕਰਦਾ ਹੈ। 2. ਕਮਾਈ ਕਰੇ। 3. ਮਾਣਦੇ। 1. practise. 2. perform, do. 3. enjoy. 1. ਉਦਾਹਰਨ: ਗਿਆਨੀ ਗਿਆਨੁ ਕਮਾਵਹਿ ॥ Raga Sireeraag 5, Asatpadee 27, 1:2 (P: 71). 2. ਉਦਾਹਰਨ: ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ (ਕਰੇ). Raga Sireeraag 1, Asatpadee 9, 6:2 (P: 59). 3. ਉਦਾਹਰਨ: ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ Raga Maajh 1, Vaar 15, Salok, 1, 1:4 (P: 145).

Mahan Kosh Encyclopedia

ਕੰਮ (ਇਸਤਾਮਾਲ) ਵਿੱਚ ਲਾਵਹਿ. "ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ". (ਵਾਰ ਮਾਝ ਮਃ ੧)। (2) ਦੇਖੋ, ਕਮਾਉਣਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits