Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamāvḏi-ā. 1. ਕਮਾਈ ਕਰਦਿਆਂ। 2. ਕਰਦਿਆਂ । 1. practising. 2. committing. ਉਦਾਹਰਨਾ: 1. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ Raga Goojree 5, Vaar 17ਸ, 5, 1:1 (P: 522). 2. ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ Raga Bihaagarhaa 5, Chhant 7, 1:2 (P: 546).
|
|