Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Kamā-ī. 1. ਸਾਧਿਆ (ਭਾਵ)। 2. ਖਟੀ, ਨੇਕ ਕਰਮ। 3. ਕਰੇ। 4. ਸਿਮਰਨ ਨਾਲ। 5. ਕਮਾਉਦਾ ਹਾਂ, ਅਮਲ ਕਰਦਾ ਹਾਂ। 6. ਕਾਰੋਬਾਰ, ਧੰਧਾ। 1. practiced, accomplished, achieved. 2. earning, good actions. 3. do, act. 4. practising, living. 5. act on, accomplish. 6. employment, profession, business, means of livelihood. 1. ਉਦਾਹਰਨ: ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ (ਸੁਰਤ ਨੂੰ ਸਾਧਿਆ). Raga Aaasaa 1, Sodar, 2, 2:1 (P: 9). 2. ਉਦਾਹਰਨ: ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ Raga Maajh 5, 48, 2:2 (P: 108). 3. ਉਦਾਹਰਨ: ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ Raga Gaurhee 4, Vaar 30ਸ, 4, 2:7 (P: 316). 4. ਉਦਾਹਰਨ: ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥ Raga Sorath 1, 6, 4:2 (P: 597). 5. ਉਦਾਹਰਨ: ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥ Raga Raamkalee 5, Asatpadee 6, 12:1 (P: 915). 6. ਉਦਾਹਰਨ: ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ. Raga Raamkalee, Guru ʼnanak Dev, Sidh-Gosat, 61:2 (P: 944).

SGGS Gurmukhi-English Dictionary
[P. n.] Work, earning
SGGS Gurmukhi-English Data provided by Harjinder Singh Gill, Santa Monica, CA, USA.

English Translation
n.f. earnings, wages, profits gain, savings; industriousness, industry, hardwork; achievements.

Mahan Kosh Encyclopedia

{ਸੰਗ੍ਯਾ}. ਖੱਟੀ। (2) ਘਾਲ. ਮਿਹਨਤ। (3) ਅਭ੍ਯਾਸ. ਅ਼ਮਲ. "ਪੂਰੈ ਗੁਰੂ ਕਮਾਈ". (ਰਾਮ ਅਃ ਮਃ ੫)। (4) ਕਾਮ- ਆਈ. ਕੰਮ ਆਉਂਦਾ ਹੈ. "ਅਪਨਾ ਕੀਆ ਕਮਾਈ". (ਸੋਰ ਮਃ ੧)। (5) ਮਿੱਟੀ ਦੀ ਠੂਠੀ. ਚੂੰਗੜਾ. (ਕੁ- ਮਯ). "ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ". (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਠੂਠੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits