| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaml⒰. 1. ਆਤਮਾ। 2. ਹਿਰਦਾ। 3. ਕਮਲ ਦਾ ਫੁੱਲ। 1. soul (lotus). 2. heart lotus. 3. lotus flower. ਉਦਾਹਰਨਾ:
 1.  ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ Raga Sireeraag 1, 20, 4:2 (P: 22).
 2.  ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥ Raga Sireeraag 1, 26, 2:2 (P: 23).
 ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥ Raga Sireeraag 4, Vannjaaraa 1, 4:5 (P: 82).
 3.  ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ Raga Sireeraag 4, Vaar 7:3 (P: 85).
 ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੈ ॥ Raga Raamkalee, Guru Nanak Dev, Sidh-Gosat, 5:1 (P: 938).
 | 
 
 | SGGS Gurmukhi-English Dictionary |  | 1. lotus flower. 2. excuisite like lotus. 3. heart like the lotus (lotus-heart). 4. soul. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |