Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਕਮਲ, ਕੌਲ-ਫੁੱਲ। ਕਮਲ ਫੁੱਲ ਨੂੰ, ਕਮਲ ਫੁੱਲ ਵਾਂਙੂੰ। ਲੱਛਮੀ, ਮਾਇਆ; ਮਾਇਆ ਦੇ। ਝੱਲਾ, ਪਗਲਾ। ਉਦਾਹਰਣ: ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ॥ {ਸਾਰ ੫, ੨੫, ੧:੨ (1209)}। ਕਮਲਾ ਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ॥ {ਮਾਰੂ ੫, ਸੋਲਾ ੧੧, ੬:੩ (1082)}। ਕਮਲਾ ਭ੍ਰਮ ਭੀਤਿ ਕਮਲਾ ਭ੍ਰਮ

SGGS Gurmukhi-English Dictionary
1. P. adj. 2. Sk. n.   1. mad, 2. Lakshmi, Māyā
SGGS Gurmukhi-English Data provided by Harjinder Singh Gill, Santa Monica, CA, USA.

English Translation
(1) Insane, mad; foolish. (2) Beautiful lady, the Goddess Lakshmi.

Mahan Kosh Encyclopedia
ਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ". (ਵਾਰ ਸੋਰ ਮਃ ੩)। (2) ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ". (ਸ੍ਰੀ ਕਬੀਰ)। (3) ਸੰ. ਲਕ੍ਸ਼੍‍ਮੀ. ਰਮਾ. "ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ". (ਆਸਾ ਛੰਤ ਮਃ ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋ ਰਿਹਾ ਹੈ। (4) ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ. ੧੫ "ਕਮਲਾ ਨਾਮ ਦਾਸ ਇਕ ਆਹਾ". (ਨਾਪ੍ਰ)। (5) ਦੇਖੋ, ਕੌਲਾ ੪.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits