Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapoṯ(i). ਕਬੂਤਰ ਨੇ। pigeon. ਉਦਾਹਰਨ: ਜਿਉ ਪੰਖੀ ਕਪੋਤਿ ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥ Raga Bihaagarhaa 4, Chhant 2, 3:2 (P: 538).
|
SGGS Gurmukhi-English Dictionary |
[Sk. n.] Pigeon
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਬੂਤਰ ਨੇ. “ਜਿਉ ਪੰਖੀ ਕਪੋਤਿ ਆਪੁ ਬਨਾਇਆ.” (ਬਿਹਾ ਮਃ ੪) ਜਿਵੇਂ- ਕਪੋਤ ਪਕ੍ਸ਼ੀ ਨੇ ਚੋਗੇ ਦੇ ਲਾਲਚ ਆਪਣੇ ਤਾਈਂ ਜਾਲ ਵਿੱਚ ਬੰਧਵਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|