Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or GurmukhiSGGS Gurmukhi-Gurmukhi Dictionary
ਕਥਨ ਕਰੀਏ, ਕਹੀਏ, ਬਿਆਨ ਕਰੀਏ; ਕਥਨ ਕਰਨੀ ਚਾਹੀਦੀ, ਕਥਨਾ ਚਾਹੀਦਾ, ਗੱਲ ਤੋਰਨੀ ਚਾਹੀਦੀ; ਕਥਿਆ ਜਾ ਸਕਦਾ, ਸਿਮਰਿਆ ਜਾ ਸਕਦਾ, ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ; ਬਿਆਨ ਕਰੀਦਾ; ਬੋਲਣ ਨਾਲ, ਬਿਆਨ ਕਰਨ ਨਾਲ। ਉਦਾਹਰਣ: ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ॥ {ਸਿਰੀ ੩, ਅਸ ੨੩, ੬:੨ (68)}।

.

© SriGranth.org, a Sri Guru Granth Sahib resource, all rights reserved.
See Acknowledgements & Credits