Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kathāgī. ਕਥਾ ਕਰਦੇ ਰਹੀਏ (ਸ਼ਬਦਾਰਥ); ਕਥਾ ਕਰਨ/ਗਾਇਨ ਕਰਨ ਵਾਲੇ (ਮਹਾਨਕੋਸ਼, ਗਿਰਾਰਥ ਕੋਸ਼); ਕਥੀਏ (ਦਰਪਣ)। utter. ਉਦਾਹਰਨ: ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥ Raga Dhanaasaree 4, 2, 4:2 (P: 667).

Mahan Kosh Encyclopedia

ਕਥਾ ਗਾਈ (ਗਾਇਨ ਕੀਤੀ)। (2) ਕਥਾ ਦੇ ਗਾਇਨ ਕਰਨ ਵਾਲਾ. "ਹਮ ਹਰਿਕਥਾ ਕਥਾਗੀ". (ਧਨਾ ਮਃ ੪) ਕਰਤਾਰ ਦੀ ਮਹਿਮਾ ਨੂੰ ਗਾਇਨ ਕਰਨ ਵਾਲੇ ਹਾਂ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits