Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਜ਼ਿਕਰ, ਵਾਰਤਾ, ਗੱਲ-ਬਾਤ, ਸਿਫ਼ਤਿ-ਸਾਲਾਹ ਦੀਆਂ ਗੱਲਾਂ, ਧਰਮ ਵਾਰਤਾ, ਕਹਾਣੀ, ਜੀਵਨ-ਕਹਾਣੀ। ਉਦਾਹਰਣ: ਕਥਾ ਸੁਣਤ ਮਲੁ ਸਗਲੀ ਖੋਵੈ॥ {ਮਾਝ ੫, ੩੩, ੨:੨ (104)}। ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ॥ {ਗਉ ੫, ਸੋਹ ੫, ੨:੨ (13)}।

SGGS Gurmukhi-English Dictionary
[P. n.] Sermon, exegesis of scripture, talk, narrative, anecdote, saying, discussion
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. {ਸੰਗ੍ਯਾ}. ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। (2) ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ". (ਮਾਝ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits