Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kathnā. 1. ਬਿਆਨ, ਕਥਨ। 2. ਬਿਆਨ/ਕਥਨ ਕਰਨਾ। 1. speaking, describing, sermonizing. 2. to describe/explain. 1. ਉਦਾਹਰਨ: ਕਥਨਾ ਕਥੀ ਨ ਆਵੈ ਤੋਟਿ ॥ Japujee, Guru ʼnanak Dev, 3:9 (P: 2). ਉਦਾਹਰਨ: ਕਹਿ ਕਹਿ ਕਥਨਾ ਮਾਇਆ ਲੂਝੈ ॥ Raga Maajh 1, Vaar 27ਸ, 1, 2:3 (P: 150). 2. ਉਦਾਹਰਨ: ਨਾਨਕ ਕਥਨਾ ਕਰੜਾ ਸਾਰੁ ॥ Japujee, Guru ʼnanak Dev, 37:18 (P: 8). ਉਦਾਹਰਨ: ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ (ਕਥਨ ਕਰਦਾ ਹਾਂ). Raga Maajh 1, Vaar 6, Salok, 1, 2:2 (P: 140).

Mahan Kosh Encyclopedia

ਕ੍ਰਿ- ਕਹਿਣਾ. ਬਿਆਨ ਕਰਨਾ। (2) {ਸੰਗ੍ਯਾ}. ਵ੍ਯਾਖ੍ਯਾ (ਵਿਆਖਿਆ) ਬਿਆਨ. ਦੇਖੋ, ਕਥੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits