Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kaṯebā. ਪੁਸਤਕ, ਗ੍ਰੰਥ, ਧਾਰਮਕ ਗ੍ਰੰਥ (ਤੌਰੇਤ ਜੰਬੂਰ, ਅੰਜੀਲ ਤੇ ਕੁਰਾਨ)। holy book, scripture. ਉਦਾਹਰਨ: ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ('ਕਤੇਬ' ਦਾ ਬਹੁਵਚਨ). Japujee, Guru ʼnanak Dev, 22:3 (P: 5). ਉਦਾਹਰਨ: ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤਰਕਾ ਭਾਈ ॥ Raga Aaasaa 1, Vaar 16, Salok, 1, 1:3 (P: 471).
|
|