Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Kaṯhūʼn. 1. ਕਦੀ ਵੀ, ਬਿਲਕੁਲ ਹੀ। 2. ਕਿਧਰੇ ਵੀ। 3. ਕਿਸੇ ਤਰ੍ਹਾਂ ਵੀ। 1. never. 2. anywhere. 3. by any means, in no way; anything. 1. ਉਦਾਹਰਨ: ਤਾ ਕਉ ਚਿੰਤਾ ਕਤਹੂੰ ਨਾਹਿ ॥ Raga Gaurhee 5, 103, 2:2 (P: 186). 2. ਉਦਾਹਰਨ: ਆਨ ਨ ਸੁਨੀਐ ਕਤਹੂੰ ਜਾਈਐ ॥ (ਹੋਰ ਕਿਧਰੇ). Raga Gaurhee 5, 84, 2:3 (P: 180). ਉਦਾਹਰਨ: ਸਾਧ ਕੈ ਸੰਗਿ ਨ ਕਤਹੂੰ ਧਾਵੈ ॥ Raga Gaurhee 5, Sukhmanee 7, 2:7 (P: 271). ਉਦਾਹਰਨ: ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥ (ਕਿਸੇ ਥਾਂ ਵੀ). Raga Aaasaa 5, 41, 3:1 (P: 381). 3. ਉਦਾਹਰਨ: ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ Raga Gaurhee 5, 125, 2:1 (P: 206). ਉਦਾਹਰਨ: ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ (ਕਿਸੇ ਗਲ ਦੀ, ਕਿਸੇ ਪ੍ਰਕਾਰ ਦੀ). Raga Sorath 5, 94, 2:1 (P: 631).

.

© SriGranth.org, a Sri Guru Granth Sahib resource, all rights reserved.
See Acknowledgements & Credits