Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kaṯhū. 1. ਕਿਸੇ ਵਸਤੂ ਦੀ। 2. ਕਿਤੇ/ਕਿਧਰੇ ਵੀ। 3. ਕਿਸੇ ਤਰ੍ਹਾਂ ਵੀ। 1. of anything. 2. anywhere. 3. by no/any means. 1. ਉਦਾਹਰਨ: ਤੋਟਿ ਨ ਕਤਹੂ ਆਵੈ ॥ Raga Sorath 5, 64, 2:3 (P: 625). 2. ਉਦਾਹਰਨ: ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥ (ਕਿਧਰੇ). Raga Sireeraag 3, Asatpadee 25, 2:3 (P: 69). ਉਦਾਹਰਨ: ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ (ਕਿਧਰੇ ਵੀ). Raga Devgandhaaree 5, 1, 2:1 (P: 528). ਉਦਾਹਰਨ: ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥ (ਕਿਸੇ ਹੋਰ ਥਾਂ). Raga Raamkalee 5, 5, 3:2 (P: 884). 3. ਉਦਾਹਰਨ: ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ (ਕਿਧਰੇ ਵੀ). Raga Devgandhaaree 5, 1, 2:1 (P: 528). ਉਦਾਹਰਨ: ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥ (ਕਦੀ ਵੀ). Raga Soohee 5, 53, 2:1 (P: 748).
|
Mahan Kosh Encyclopedia |
ਕ੍ਰਿ. ਵਿ- ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. "ਕਤਹੂ ਨ ਜਾਏ ਘਰਹਿ ਬਸਾਏ". (ਕਾਨ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|