| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaṫ-hu. 1. ਕਦੀ ਵੀ। 2. ਕਿਤੇ, ਕਿਸੇ ਥਾਂ। 3. ਕਿਸੇ ਤਰ੍ਹਾਂ ਵੀ। 1. never. 2. any where. 3. by no way. ਉਦਾਹਰਨਾ:
 1.  ਗੁਰ ਕਾ ਬਚਨੁ ਕਤਹੁ ਨ ਜਾਇ ॥ Raga Gaurhee 5, 74, 2:3 (P: 177).
 2.  ਅਬ ਢੂਢਨ ਕਤਹੁ ਨ ਜਾਈ ॥ Raga Sorath 5, 51, 1:1 (P: 621).
 3.  ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥ Raga Bilaaval 5, 89, 1:2 (P: 822).
 ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥ (ਕਿਸੇ ਤਰ੍ਹਾਂ ਵੀ). Raga Saarang 5, 107, 1:2 (P: 1225).
 | 
 
 | SGGS Gurmukhi-English Dictionary |  | ever, anytime, anywhere, at all. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਕਤਹੀ, ਕਤਹੂ) ਕ੍ਰਿ.ਵਿ. ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. “ਕਤਹੂ ਨ ਜਾਏ ਘਰਹਿ ਬਸਾਏ.” (ਕਾਨ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |