Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaḏhai. 1. ਕਿਸੇ ਸਥਾਨ ਤੋਂ ਕਢਣਾ। 2. ਕਿ ਵਸਤ ਵਿਚੋਂ ਕਢਣਾ। 3. ਕਰੇ (ਭਾਵ), ਕਰਦੀ ਹੈ। 4. ਗਿਰਵੀ ਰੱਖਣਾ (ਮੁਹਾਵਰਾ)। 5. (ਨਜਰ ਹੇਠੋਂ) ਲੰਘਾਏ (ਮੁਹਾਵਰਾ)। 6. ਉਚਾਰਣੇ, ਬੋਲਣੇ (ਮੁਹਾਵਰਾ)। 1. take away, segregate. 2. drive away. 3. performs. 4. can (pledge). 5. assays, examines. 6. spits out.
ਉਦਾਹਰਨਾ:
1. ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥ Raga Gaurhee 4, Vaar 10ਸ, 4, 1:7 (P: 305).
2. ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥ Raga Sireeraag 4, 69, 1:2 (P: 41).
3. ਭੈ ਵਿਚਿ ਅਗਨਿ ਕਢੈ ਵੇਗਾਰਿ ॥ Raga Aaasaa 1, Vaar 4, Salok, 1, 1:3 (P: 464).
ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ Raga Bihaagarhaa 4, Vaar 16:2 (P: 555).
4. ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ Raga Dhanaasaree 1, 2, 3:1 (P: 660).
5. ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥ Raga Raamkalee 5, Vaar 7ਸ, 5, 2:7 (P: 960).
6. ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥ Raga Nat-Naraain 4, Asatpadee 6, 5:2 (P: 983).

.

© SriGranth.org, a Sri Guru Granth Sahib resource, all rights reserved.
See Acknowledgements & Credits