Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Katī-ahi. 1. ਵਢੀਏ, ਚੀਰੀਏ, ਟੁਕੜੇ ਟੁਕੜੇ ਕਰੀਏ। 2. ਕਟੀ ਜਾਂਦੀ, ਮੁਕ ਜਾਂਦੀ ਹੈ। 1. cut. 2. removed, erased, effaced. 1. ਉਦਾਹਰਨ: ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥ Raga Sireeraag 3, Asatpadee 20, 4:3 (P: 66). 2. ਉਦਾਹਰਨ: ਨਾਮੁ ਜਪਹੁ ਤਉ ਕਟੀਅਹਿ ਫਾਸਾ ॥ (ਕਟੀ ਜਾਂਦੀ/ਮੁਕ ਜਾਂਦੀ ਹੈ). Raga Gaurhee 5, Baavan Akhree, 38:4 (P: 258). ਉਦਾਹਰਨ: ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥ (ਦੂਰ ਕਰੀਏ). Raga Jaitsaree 5, Vaar 5:3 (P: 707).
|
|