Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-ne. 1. ਕਿਸ ਨੇ। 2. ਕਿਸ, ਕਿਹੜੇ। 1. who. 2. what. ਉਦਾਹਰਨਾ: 1. ਹਮਾਰੇ ਕੁਲ ਕਉਨੇ ਰਾਮੁ ਕਹਿਓ ॥ Raga Bilaaval, Kabir, 4, 1:1 (P: 856). 2. ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥ Salok, Kabir, 24:2 (P: 1365).
|
|