Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ka-u-n(u). 1. ਕਿਸ ਲਈ, ਕੀਹਦੇ ਲਈ। 2. ਕਿਹੜਾ। 3. ਕੌਣ? ਕੀ ਕਰ ਸਕਦਾ ਹੈ?। 1. for whom. 2. what. 3. who. 1. ਉਦਾਹਰਨ: ਏਕੋ ਪਵਨੁ ਕਹਾ ਕਉਨੁ ਰੋਤਿ ॥ Raga Gaurhee 5, 112, 2:2 (P: 188). 2. ਉਦਾਹਰਨ: ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥ (ਕੀ ਲਾਭ ਹੈ, ਮੇਰਾ ਮੇਰਾ ਕਰਕੇ ਮਰਨ ਦਾ). Raga Bhairo, Kabir, 10, 1:4 (P: 1159). ਉਦਾਹਰਨ: ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥ Raga Saarang 5, 92, 1:2 (P: 1222). 3. ਉਦਾਹਰਨ: ਕਰਤਾ ਰਾਖੈ ਕੀਤਾ ਕਉਨੁ ॥ Raga Raamkalee 5, 18, 2:1 (P: 888).

Mahan Kosh Encyclopedia

ਕਿਹੜਾ. ਕਵਨ. ਦੇਖੋ, ਕਉਣ. "ਕਉਨ ਕਰਮ ਬਿਦਿਆ ਕਹੁ ਕੈਸੀ?" (ਸੋਰ ਮਃ ੯)। (2) ਕਿਸੀ. ਕਿਸੇ. "ਬਨ ਬੀਚ ਗਏ ਦਿਨ ਕਉਨੈ". (ਕ੍ਰਿਸਨਾਵ) ਕਿਸੇ ਦਿਨ ਬਣ ਵਿੱਚ ਗਏ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits