Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-ṯak-hār. ਕਉਤਕ ਕਰਨ ਵਾਲਾ, ਲੀਲਾ ਰਚਨਹਾਰ। wonderous Lord. ਉਦਾਹਰਨ: ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥ Salok, Kabir, 190:2 (P: 1374).
|
Mahan Kosh Encyclopedia |
ਵਿ. ਕੌਤੁਕ ਕਰਨ ਵਾਲਾ. ਕੌਤੁਕੀ. ਤਮਾਸ਼ਾ ਕਰਨ ਵਾਲਾ. “ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|