Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ka-u-ṇ(u). 1. ਕਿਹੜਾ। 2. ਕੀ। 1. who. 2. what.
ਉਦਾਹਰਨਾ:
1. ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ Raga Maajh 5, Asatpadee 36, 1:1 (P: 131).
2. ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥ (ਉਨਾਂ ਦਾ ਕੀ ਹਾਲ ਹੋਣਾ ਹੈ/ਭਾਵ ਭੈੜਾ ਹਾਲ ਹੈ). Raga Aaasaa 5, 106, 3:2 (P: 397).

Mahan Kosh Encyclopedia

(ਕਉਣ) ਪੜਨਾਂਵ/pron. ਇਹ ਪ੍ਰਸ਼ਨ ਬੋਧਕ ਹੈ. ਕ: ਜਨ. ਕੋ ਜਨ. ਕਿਹੜਾ. “ਕਉਣ ਕਉਣ ਅਪਰਾਧੀ ਬਖਸਿਅਨੁ? ਪਿਆਰੇ!” (ਸੋਰ ਮਃ ੩) “ਕਉਣੁ ਸੁ ਗਿਆਨੀ ਕਉਣੁ ਸੁ ਬਕਤਾ.” (ਮਾਝ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits