Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਨੂੰ, ਵਾਸਤੇ, ਤੋਂ, ਉਤੇ, ਦੀ ਖ਼ਾਤਰ, ਵਲ, ਦੇ ਵਾਸਤੇ, ਦੀ ਖ਼ਾਤਰ, ਜਿਸ (ਮਾਇਆ) ਨੂੰ, ਨੂੰ (ਦੇਹ), ਦੇ ਅੱਗੇ, ਵਾਲਾ, ਨਾਲ, ਵੱਲ, ਖ਼ਾਤਰ, ਉੱਤੇ, ਕੋਲੋਂ, ਦੇ, ਲਈ, ਕੋਈ, ਦਾ, ਦੇ, ਜਿਹੜਾ, ਕਿਹੜਾ, ਲਈ, ਦੀ। ਉਦਾਹਰਣ: ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ ਸਹਸ ਤਵ ਮੂਰਤਿ ਨਨਾ ਏਕ ਤੋਹੀ॥ {ਧਨਾ ੧, ੩, ੨:੧ (13)}।
|
| SGGS Gurmukhi-English Dictionary |
H. P. prep. To, for, upto, in order to, towards
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਪ੍ਰਤਿ. ਤਾਂਈ. ਕੋ "ਕ੍ਰਿਪਾ ਜਲ ਦੇਹਿ ਨਾਨਕ ਸਾਰਿੰਗ ਕਉ". (ਸੋਹਿਲਾ) "ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ". (ਸਵੈਯੇ ਮਃ ੪. ਕੇ) ਦੇਖੋ, ਕੌ.
Mahan Kosh data provided by Bhai Baljinder Singh (RaraSahib Wale);
See http://www.ik13.com
|
|