Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Onā. ਉਨ੍ਹਾਂ। in them. ਉਦਾਹਰਨ: ਓਨਾ ਅੰਦਰਿ ਨਾਮੁ ਨਿਧਾਨ ਹੈ ਨਾਮੋ ਪਰਗਟੁ ਹੋਇ ॥ Raga Sireeraag 1, 8, 3:2 (P: 17).
|
SGGS Gurmukhi-English Dictionary |
[P. pro.] Those, them
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. that much, as much, (of a particular quantity/ extent/ account).
|
Mahan Kosh Encyclopedia |
ਕ੍ਰਿ ਵਿ- ਓਤਨਾ. ਉਸ ਕਦਰ। (2) ਸਰਵ- ਉਨ੍ਹਾਂ ਨੂੰ ਉਨ੍ਹਾਂ ਤਾਂਈ। (3) ਉਨ੍ਹਾਂ ਨੇ। (4) ਉਨ੍ਹਾਂ ਦੇ. "ਓਨਾ ਅੰਦਰਿ ਨਾਮੁ ਨਿਧਾਨੁ ਹੈ". (ਸ੍ਰੀ ਮਃ ੧) "ਪਿਆਰਾ ਰਬੁ ਓਨਾਹਾ ਜੋਗਈ". (ਵਾਰ ਰਾਮ ੨. ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|