Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਉਹ (ਬੰਦੇ, ਜੀਵ)। ਉਹ ਹੀ। ਉਦਾਹਰਣ: ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ॥ {ਸਿਰੀ ੩, ੩੮, ੧:੩ (28)}। ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ॥ {ਸਿਰੀ ੩, ੩੮, ੧:੩ (28)}।
|
| SGGS Gurmukhi-English Dictionary |
P. pro. Those, they
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸਰਵ. ਉਹ ਅਤੇ ਉਸ ਦਾ ਬਹੁ ਵਚਨ. ਵੈ. "ਓਇ ਜਪਿ ਜਪਿ ਪਿਆਰਾ ਜੀਵਦੇ". (ਤਿਲੰ ਮਃ ੪) "ਓਇ ਬਿਖਾਦੀ ਦੋਖੀਆ". (ਆਸਾ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|