Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਓਅੰ, ਓਂ, ਪਵਿੱਤਰ, ਬ੍ਰਹਮ। ਜੀ ਹਾਂ।

English Translation
(1)n.m. modified ੳ used to express the vowel (o). (2) interj. hey, O!

Mahan Kosh Encyclopedia
ਵ੍ਯ- ਸੰਬੋਧਨ. ਹੇ! ਰੇ! ਓ! ਛੋਟੇ ਦਰਜੇ ਦੇ ਆਦਮੀ ਨੂੰ ਓ ਸ਼ਬਦ ਨਾਲ ਬੁਲਾਈਦਾ ਹੈ। (2) ਔਰ ਦਾ ਸੰਖੇਪ. ਦੋ ਪਦਾਂ ਨੂੰ ਜੋੜਨ ਵਾਲਾ ਸ਼ਬਦ. "ਝੜ ਝਖੜ ਓ ਹਾੜ". (ਸਵਾ ਮਃ ੧) ਬੱਦਲਾਂ ਦਾ ਸੰਘੱਟ, ਝੱਖੜ ਅਤੇ ਪਾਣੀ ਦੇ ਹੜ੍ਹ। (3) ਸ਼ੋਕ ਅਤੇ ਅਚਰਜ ਬੋਧਕ. ਓਹ! ੪. ਸਰਵ. ਓਹ ਦਾ ਸੰਖੇਪ। (5) ਸੰ. ओ. {ਸੰਗ੍ਯਾ}. ਬ੍ਰਹਮਾ। (6) ਫ਼ਾ __ ਸਰਵ. ਉਹ. ਵਹ. ਓ ਊ. ਸਰਵ. ਊ ਅਵ੍ਯਯ ਸਹਿਤ ਓਹ ਦਾ ਰੂਪ. ਵਹੀ. ਓਹੀ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits