Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਇਹ, ਇਹ ਹੀ, ਇਹੋ ਹੀ, ਇਹੋ ਜਹੀ, ਇਹੋ ਹੀ, ਇਸ ਤਰ੍ਹਾਂ ਦੇ। ਉਦਾਹਰਣ: ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ {ਮਾਰੂ ੧, ਸੋਲ ੧੫, ੧੨:੩ (1036)}। ਗੁਣੁ ਏਹੋ ਹੋਰ ਨਾਹੀ ਕੋਇ॥ {ਆਸਾ ੧, ਸੋਦ ੩, ੩:੩ (9)}। ਧਰਮ ਖੰਡ ਕਾ ਏਹੋ ਧਰਮੁ॥ {ਜਪੁ ੧, ੩੫:੧ (7)}।

Mahan Kosh Encyclopedia
ਸਰਵ- ਯਹੀ. ਇਹੋ. "ਏਹੋ ਪਛੋਤਾਉ". (ਸ. ਫਰੀਦ)। (2) ਕੇਵਲ ਇਹ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits